मुख्यमंत्री भगवंत मान ने खरड़, मोहाली और रोपड़ के प्रभावित इलाकों का लिया जायजा, कहा..आइए साथ आएं और एक-दूसरे की मदद करें

ਪੰਜਾਬ ‘ਚ ਲਗਾਤਾਰ ਪੈ ਰਹੇ ਮੀਂਹ ਤੇ ਪਹਾੜੀ ਇਲਾਕਿਆਂ ‘ਚੋਂ ਕਾਫੀ ਪਾਣੀ ਆਇਆ ਹੈ…ਅੱਜ ਖਰੜ, ਮੁਹਾਲੀ ਤੇ ਰੋਪੜ ਦੇ ਕੁਝ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ…
ਪ੍ਰਸ਼ਾਸਨ ਲੋਕਾਂ ਦੀ ਹਰ ਸੰਭਵ ਮਦਦ ਕਰ ਰਿਹਾ ਹੈ…ਸਰਕਾਰ ਹਰ ਮੁਸ਼ਕਿਲ ਸਮੇਂ 'ਚ ਲੋਕਾਂ ਦੇ ਨਾਲ ਹੈ…ਲੋਕਾਂ ਨੂੰ ਅਪੀਲ ਘਬਰਾਓ ਨਾ..ਆਓ ਰਲ਼ ਮਿਲ ਕੇ ਇੱਕ ਦੂਜੇ ਦੀ ਮਦਦ ਕਰੀਏ,… pic.twitter.com/uDeAj4HtDM
— Bhagwant Mann (@BhagwantMann) July 10, 2023
RAGA NEWS ZONE
Join Channel Now