पुकार संस्थान ने प्रोजेक्ट लक्सा के तहत राजकीय प्राथमिक विद्यालय बिशनगढ़ में स्टेशनरी वितरित की

पुकार संस्थान ने प्रोजेक्ट लक्सा के तहत राजकीय प्राथमिक विद्यालय बिशनगढ़ में स्टेशनरी वितरित की
जीरकपुर, 24 अप्रैल रमन जुनेजा पुकार संस्थान ने वर्ष 2025 में प्रोजेक्ट लक्ष्य के अंतर्गत स्टेशनरी अभियान के तहत सरकारी प्राथमिक विद्यालय, बिशनगढ़, जीरकपुर में स्टेशनरी वितरित की। इस पहल के तहत स्कूल में पढ़ने वाले 12 बच्चों को स्टेशनरी किट वितरित की गई।
टीम पुकार की सदस्य शिवानी, कुमुद और हरनूर ने इस अभियान में सक्रिय रूप से भाग लिया। पुकार एनजीओ की संस्थापक शिवानी रैना ने कहा, “हम 2022 से प्रोजेक्ट लक्ष्य चला रहे हैं,
अब तक हमने लगभग 800 छात्रों को स्टेशनरी किट उपलब्ध कराई हैं, और इस वर्ष हमारा लक्ष्य 700 से अधिक छात्रों तक पहुंचना है। प्रोजेक्ट लक्ष्य संगठन की प्रमुख परियोजनाओं में से एक है, ताकि एकल माताएं और अनाथ बच्चे शिक्षा से वंचित न रहें।
ਪੁਕਾਰ ਸੰਸਥਾ ਨੇ ਪ੍ਰੋਜੈਕਟ ਲਕਸ਼ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ, ਬਿਸ਼ਨਗੜ੍ਹ ਵਿੱਚ ਵੰਡੀ ਸਟੇਸ਼ਨਰੀ
ਜ਼ੀਰਕਪੁਰ, 24 ਅਪ੍ਰੈਲ
ਪੁਕਾਰ ਸੰਸਥਾ ਨੇ ਸਾਲ 2025 ਵਿੱਚ ਪ੍ਰੋਜੈਕਟ ਲਕਸ਼ ਤਹਿਤ ਸਟੇਸ਼ਨਰੀ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ, ਬਿਸ਼ਨਗੜ੍ਹ, ਜੀਰਕਪੁਰ ਵਿੱਚ ਸਟੇਸ਼ਨਰੀ ਵੰਡੀ। ਇਸ ਪਹਿਲ ਦੇ ਅਧੀਨ ਸਕੂਲ ਵਿੱਚ ਪੜ੍ਹਨ ਵਾਲੇ 12 ਬੱਚਿਆਂ ਨੂੰ ਸਟੇਸ਼ਨਰੀ ਕਿਟ ਵੰਡਿਆ ਗਈਆਂ। ਟੀਮ ਪੁਕਾਰ ਦੇ ਮੈਂਬਰ ਸ਼ਿਵਾਨੀ, ਕੁਮੁਦ ਅਤੇ ਹਰਨੂਰ ਮੌਜੂਦ ਹਨ ਅਤੇ ਉਨ੍ਹਾਂ ਨੇ ਅਭਿਆਨ ਵਿੱਚ ਸਰਗਰਮੀ ਨਾਲ ਭਾਗ ਲਿਆ। ਪੁਕਾਰ ਐਨਜੀਓ ਦੀ ਸੰਸਥਾਪਕ ਸ਼ਿਵਾਨੀ ਰੈਨਾ ਨੇ ਕਿਹਾ ਕਿ “ਸਾਡੇ ਵੱਲੋਂ 2022 ਤੋਂ ਪ੍ਰੋਜੈਕਟ ਲਕਸ਼ ਚਲਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਜੀਰਕਪੁਰ, ਡੇਰਾਬੱਸੀ ਅਤੇ ਮੋਹਾਲੀ ਦੇ ਸਰਕਾਰੀ ਸਕੂਲਾਂ ਵਿੱਚ ਸਿੰਗਲ ਮਦਰ ਅਤੇ ਅਨਾਥ ਬੱਚਿਆਂ ‘ਤੇ ਧਿਆਨ ਕੇਂਦਰਿਤ ਕਰਨਾ ਹੈ। ਹੁਣ ਤੱਕ ਅਸੀਂ ਲਗਭਗ 800 ਵਿਦਿਆਰਥੀਆਂ ਨੂੰ ਸਟੇਸ਼ਨਰੀ ਕਿੱਟਾਂ ਪ੍ਰਦਾਨ ਕਰ ਚੁੱਕੇ ਹਾਂ, ਅਤੇ ਇਸ ਸਾਲ ਸਾਡਾ ਟੀਚਾ 700 ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਣਾ ਹੈ। ਪ੍ਰੋਜੈਕਟ ਲਕਸ਼ ਸੰਸਥਾ ਦੇ ਪ੍ਰਮੁੱਖ ਪ੍ਰੋਜੈਕਟਾਂ ਵਿਚੋਂ ਇੱਕ ਹੈ, ਤਾਂ ਜੋ ਸਿੰਗਲ ਮਦਰ ਅਤੇ ਅਨਾਥ ਬੱਚੇ ਸਿੱਖਿਆ ਤੋਂ ਵਾਂਝੇ ਨਾ ਰਹਿਣ।